🌷🌿🌷🌿🌷
🙏🙏🙏🙏🙏
ਮਿਤ੍ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ।।
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ।।
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ।।
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ।।
🌺🌾🌺🌾🌺
🙏🙏🙏🙏🙏
☝☝☝☝☝
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ਜੀਓ ।।
🌷🌿🌷🌿🌷
🙏🙏🙏🙏🙏
☝☝☝☝☝  ਅੱਗੇ ਵਧਣ ਲਈ ਅਸਲੀ ਮੁਸੀਬਤਾਂ ਦਾ ਸਾਹਮਣਾ ਕਰਨਾ ਆਸਾਨ
ਹੈ ਪਰ ਓਹਨਾ ਮੁਸੀਬਤਾਂ ਤੋਂ ਪਾਰ ਪਾਉਣਾ ਮੁਸ਼ਕਿਲ ਹੈ ਜੋ ਇਨਸਾਨ
ਆਪਣੇ ਦਿਮਾਗ ਵਿਚ ਬਿਠਾ ਲੈਂਦਾ ਹੈ..
ਤੁਹਾਡੀ ਸਵੇਰ ਸ਼ੁਭ ਹੋਵੇ..


Categories: MorningWishes[#592]

  ਸਾਰਿਆਂ ਨੂੰ ਖੁਸ਼ ਰੱਖਣਾ ਸਾਡੇ ਹੱਥ ਵਿਚ ਨਹੀਂ ਹੁੰਦਾ
ਪਰ ਸਾਰਿਆਂ ਨਾਲ ਖੁਸ਼ ਰਹਿਣਾ ਤਾਂ ਸਾਡੇ ਹੱਥ ਵਿਚ ਹੁੰਦਾ ਹੈ ..
ਸਵੇਰ ਦੀਆਂ ਸ਼ੁਭ ਕਾਮਨਾਵਾਂ


Categories: MorningWishes[#591]

  *ਅਜ ਦਾ ਵਿਚਾਰ*
+++++++++++++++++++
*ਜੇਕਰ ਕਿਸੇ ਕਾਲੇ ਭਾਂਡੇ ਨੂੰ ਛੁਈਏ ਤਾਂ ਥੋੜਾ ਬਹੁਤ ਦਾਗ ਲਗ ਹੀ ਜਾਂਦਾ ਹੈ। ਇਸ ਤਰ੍ਹਾਂ ਹੀ ਰਬ ਨਾਲੋਂ ਟੁੱਟੇ ਹੋਏ ਮਨੁਖ ਦੀ ਵੀ ਸੁਹਬਤਿ (ਸੰਗ) ਨਹੀਂ ਕਰਨਾ ਚਾਹੀਦਾ,ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ*।
*ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ*।।
*ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ*॥੧੩੧॥
🌸🌸
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫ਼ਤਹਿ ਜੀ।।
🌸🌸


Categories: QuotesMorning[#521]

Total 1 Page(s)