🌹🌹🌹🌹🌹🌹🌹🌹🌹
🌹🌹🌹🌹🌹🌹🌹🌹🌹
🍥.🌹ਇਹ ਸਪੈਸ਼ਲ ਗੁਲਾਬ ਹਨ🌹.🍥
..🌹ਇਸਨੂੰ ਉਹਨਾਂ ਲੋਕਾਂ ਨੂੰ ਭੇਜੋ 🌹
🌹ਜਿਸਨੂੰ ਤੁਸੀ🌹2020🌹 ਵਿੱਚ🌹
🌹🌹ਕਦੇ ਵੀ ਉਦਾਸ ਨਹੀਂ ਦੇਖਣਾ ਚਹੁੰਦੇ 🌹🌹
........
🌹ਮੈਂ ਤਾਂ ਭੇਜ ਦਿੱਤਾ🌹🌹🌹
...
🌹🌹ਮੈਂਨੂੰ ਵੀ ਭੇਜਣਾ...... 🌹🌹
🌹🌹ਜੇ ਖੁੱਸ਼ ਦੇਖਣਾ ਚਾਉਂਦੇ ਹੋ🌹🌹
🌹🌹🌹🌹🌹🍥🍥🌹🌹🌹।  ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..
ਨਵੇਂ ਸਾਲ ਦੀਆਂ ਮੁਬਾਰਕਾਂ..  ਮੇਰੇ ਵੱਲੋਂ ਫੇਸਬੁੱਕ ਦੇ
ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ..  ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ,
ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ...!  Twinkle Twinkle ਯਾਰਾਂ ਦੀ Car,
ਖੜਕੇ ਗਲਾਸੀ In The Bar,
ਪੰਜਾਬੀ ਭੰਗੜਾ ਤੇ Paneer Fry,
ਤੁਹਾਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ  ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ,
ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.  ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ
ਹੋਵੇ, ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ ਸਾਲ ਮੁਬਾਰਕ ।  ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ
ਲੱਖ ਲੱਖ ਵਧਾਈ ਹੋਵੇ ਜੀ ।  ਨਵਾਂ ਸਾਲ ਤੁਹਾਡੇ ਸਾਰੇ ਡਰ ਨੂੰ ਭੁਲਾਉਣ, ਕੁਝ ਬੀਅਰ ਪੀਣ,
ਆਪਣੇ ਸਾਰੇ ਹੰਝੂਆਂ ਨੂੰ ਪਿੱਛੇ ਛੱਡਣ ਦਾ ਸਮਾਂ ਹੈ ...
ਤਾਂ ਖੁਸ਼ੀ ਮਨਾਓ ਅਤੇ ਖੁਸ਼ ਰਹੋ ਨਵਾ ਸਾਲ ਮੁਬਾਰਕ ।  ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..
ਨਵਾਂ ਸਾਲ ਬਹੁਤ ਬਹੁਤ ਮੁਬਾਰਕ  31 ਦਿਸੰਬਰ ਨੂੰ ਕਰੋ Bye
ਤੇ 1 ਜਨਵਰੀ ਨੂੰ ਕਰੋ HiTotal 1 Page(s)